...ਗਣਤੰਤਰ ਦਿਹਾੜੇ ਨੂੰ ਆਜ਼ਾਦੀ ਦਿਵਸ ਦੱਸ ਰਹੇ ਕੈਪਟਨ ਦੇ ਇਸ ਮੰਤਰੀ ਦੀ ਇਹ ਵੀਡੀਓ ੨੬ ਜਨਵਰੀ ਤੋਂ ਇੱਕ ਦਿਨ ਪਹਿਲਾਂ ਦੀ ਹੈ...ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਮਾਗਮ 'ਚ ਪੁੱਜੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਗਣਤੰਤਰ ਦਿਹਾੜੇ ਨੂੰ ਆਜ਼ਾਦੀ ਦਿਵਸ ਕਹਿ ਕੇ ਸੰਬੋਧਨ ਕਰ ਰਹੇ ਨੇ,ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੰਤਰੀ ਸਾਬ੍ਹ ਇੱਕ ਵਾਰ ਨਹੀਂ ਸਗੋਂ ਦੋ ਵਾਰ ਆਜ਼ਾਦੀ ਦਿਵਸ ਦਾ ਝੰਡਾ ਲਹਿਰਾਉਣ ਦੀ ਗੱਲ ਕਰ ਰਹੇ ਨੇ।....ਹਾਲਾਂਕਿ ਸਟੇਜ਼ 'ਤੇ ਬੋਲਦਿਆਂ ਧਰਮਸੋਤ ਦੀ ਜ਼ੁਬਾਨ ਫਿਸਲ ਗਈ ਜਾਂ ਉਹ ਇਸ ਦਿਹਾੜੇ ਤੋਂ ਅਣਜਾਣ ਨੇ ਇਹ ਤਾਂ ਪਤਾ ਨਹੀ....ਪਰ ਇਸ ਵੀਡੀਓ ਤੋਂ ਤਾਂ ਇੰਝ ਜਾਪ ਰਿਹਾ ਹੈ ਕਿ ਜਿਵੇਂ ਮੰਤਰੀ ਸਾਬ੍ਹ ਨੂੰ ਸੁਤੰਤਰਤਾ ਤੇ ਗਣਤੰਤਰਤਾ ਦਿਵਸ 'ਚ ਬਹੁਤਾ ਫ਼ਰਕ ਨਹੀਂ ਲੱਗਦਾ। #SadhusinghDharmsot #RepublicDay #Congress
Official website:
Like us on Facebook
Follow us on Twitter
Follow us on Instagram

0 Comments