There is trouble for rain farmers and in most cases there has become a flooding situation ਬਾਰਿਸ਼ ਕਿਸਾਨਾ ਲਈ ਮੁਸੀਬਤ ਬਣੀ ਹੋਈ ਹੈ ਅਤੇ ਜਿਆਦਾਤਰ ਹਲਕਿਆ ਵਿੱਚ ਹੜ ਵਾਲੀ ਸਥਿੱਤੀ ਬਣ ਗਈ ਹੈ ਕਿਸਾਨਾਂ ਦੀ ਬਾਰਿਸ਼ ਬਾਰੇ ਸੁਣੋ ਹੱਡ ਬੀਤੀ
ਪੰਜਾਬ ਵਿਚ ਹੋ ਰਹੀ ਮੁਸਲਾਧਾਰ ਬਾਰਿਸ ਨੇ ਜਿੱਥੇ ਲੋਕਾ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਇਹ ਬਾਰਿਸ ਕਿਸਾਨਾ ਲਈ ਮੁਸੀਬਤ ਬਣੀ ਹੋਈ ਹੈ ਅਤੇ ਜਿਆਦਾਤਰ ਹਲਕਿਆ ਵਿਚ ਹੜ ਵਾਲੀ ਸਥਿੱਤੀ ਬਣ ਗਈ ਹੈ। ਜਿਸ ਦੇ ਤਹਿਤ ਨਾਭਾ ਦੀ ਸਬ ਤਹਿਸੀਲ ਭਾਦਸੋਂ ਦੇ ਦਰਜਨਾ ਪਿੰਡ ਦੇ ਖੇਤਾਂ ਵਿੱਚ
ਬਾਰਿਸ ਦਾ ਪਾਣੀ ਭਰਨ ਨਾਲ ਖੇਤਾ ਵਿਚ ਖੜੀ ਝੋਨੇ ਦੀ ਫਸਲ ਡੁੱਬ ਗਈ ਹੈ ਅਤੇ ਕਿਸਾਨਾ ਦਾ ਕਹਿਣਾ ਹੈ ਕਿ ਪ੍ਰਸਾਸਨ ਕਿਸਾਨਾ ਦੀ ਕੋਈ ਸਾਰ ਨਹੀ ਲੈ ਰਿਹਾ ਅਤੇ ਕਿਸਾਨ ਅਪਣੀ ਪੁੱਤਾ ਵਾਗ ਪਾਲੀ ਫਸਲ ਨੂੰ ਉੱਜੜਦਾ ਵੇਖ ਨਹੀ ਸਕਦਾ। ਕਿਸਾਨ ਨੇ ਕਿਹਾ ਕਿ
ਪਿੱਛਲੇ 4 ਦਿਨਾ ਤੋ ਲਗਾਤਾਰ ਹੋ ਰਹੀ ਬਾਰਿਸ ਨੇ ਕਿਸਾਨਾ ਦੀ ਨੀਦ ਉੱਡਾ ਦਿੱਤੀ ਹੈ ਕਿਉਕਿ ਹੁਣ ਬਾਰਿਸ ਦਾ ਪਾਣੀ ਕਿਸਾਨਾ ਲਈ ਮੁਸੀਬਤ ਬਣ ਗਿਆ ਹੈ ਕਿਉਕਿ ਬਾਰਿਸ ਦਾ ਪਾਣੀ ਝੋਨੇ ਦੀ ਫਸਲ ਵਿਚ ਡੁੱਬਣ ਕਾਰਨ ਕਿਸਾਨਾ ਦੀ ਫਸਲ ਤਬਾਹ ਹੋਣ ਦੇ ਕਿਨਾਰੇ ਹੈ ਜਿਸ ਕਾਰਨ ਕਿਸਾਨਾ ਨੇ ਪ੍ਰਸਾਸਨ ਤੋ ਮੰਗ ਕੀਤੀ ਕਿ ਬਰਸਾਤੀ ਪਾਣੀ ਦਾ ਕੋਈ ਹੱਲ ਕੀਤਾ ਜਾਵੇ ।
TEJ CHANNEL TEAM
Anchor : Manoj Verma
Editor : Deepinder Singh Deol & Manoj Verma
CEO: Gurdeep Singh Mehal
MD : Sammat Singh Mehal
Technical Head : Balbir Singh Mehal
Mob: 98884-09500, 8284963440
#tejchannel
#trendingnews
Install Tej Channel App:

0 Comments